Оберіть трек для відтворення
ਜਿੰਨੀਆਂ ਨੇ ਰਾਹ ਮੇਰੇ ਘੇਰੇ
ਤੇਰੇ ਕੋਈ ਨੇੜੇ ਨਾ ਕੋਈ ਤੇਰੇ
ਹੋਏ ਜਦ ਅੱਖਾਂ ਦੇ ਹੱਥ ਚਾਰ ਵੇ ਸਿੱਧੂਆ ਗਿਆ ਤੂੰ ਬਾਜ਼ੀ ਮਾਰ
ਵਖ਼ਤ ਵੀ ਖੜਿਆ ਰਹਿਗਿਆ
ਪੱਟ ਕ ਲੈਗਯੀ ਟੋਹਰ ਤੇ ਨਖਰਾ ਧਰਿਆ ਰਹਿਗਿਆ
ਪੱਟ ਕ ਲੈਗਯੀ ਟੋਹਰ ਤੇ ਨਖਰਾ ਧਰਿਆ ਰਹਿਗਿਆ
ਪੱਟ ਕ ਲੈਗਯੀ ਟੋਹਰ ਤੇ ਨਖਰਾ ਧਰਿਆ ਰਹਿਗਿਆ
ਕੋਈ ਨਾ ਚਾਲ ਹੁਸਨ ਦੀ ਚੱਲੀ
ਤਣਕ ਗਿਆ ਦਿਲ ਜਿਓੰ ਤਣਕੇ ਟੱਲੀ
ਹੋ ਨੀ ਮੈ ਚਾਲ ਹੁਸਨਾਂ ਦੀ ਚੱਲੀ
ਤਣਕ ਗਿਆ ਦਿਲ ਜਿਓੰ ਤਣਕੇ ਟੱਲੀ
ਆਕੜਾਂ ਭੁੱਲੀ ਤੇਰੇ ਤੇ ਡੁੱਲੀ
ਕਾਲਜਾ ਫ਼ੜਿਆ ਰਹਿਗਿਆ
ਪੱਟ ਕ ਲੈਗਯੀ ਟੋਹਰ ਤੇ ਨਖਰਾ ਧਰਿਆ ਰਹਿਗਿਆ
ਪੱਟ ਕ ਲੈਗਯੀ ਟੋਹਰ ਤੇ ਨਖਰਾ ਧਰਿਆ ਰਹਿਗਿਆ
ਪੱਟ ਕ ਲੈਗਯੀ ਟੋਹਰ ਤੇ ਨਖਰਾ ਧਰਿਆ ਰਹਿਗਿਆ
ਟੋਹਰ ਦਿਲਾਂ ਤੇ ਕਬਜੇ ਕਰਦੀ
ਡੌਲਾ ਭਰਦਾ ਗਵਾਹੀ ਤੜ ਦੀ
ਬਿਨਾਂ ਅਸਲਿਓਂ ਲੱੜ ਪੈਂਦੇ ਪਰ ਅੱਖ ਨਾ ਸਾਡੀ ਛੇਤੀ ਲੜ ਦੀ
ਮੌਰ ਖਾਂਦੇ ਆ ਜੇ ਸੌਣ ਤੇਰੀ ਚਾਲ ਦੀ
ਯਾਰੀ ਜਟ ਦੀ ਵੀ ਆਈ ਨੁੰ ਆ ਟਾਲਦੀ
ਹੀਰ ਹੋਏਂਗੀ ਤੂੰ ਮੰਨਿਆ ਸਿਆਲ ਦੀ
ਧੁਰੇ ਆਲੇ ਦੀ ਨਾ ਮੱਤ ਰਾਂਝੇ ਨਾਲ ਦੀ
ਰੱਬ ਵੱਲੋਂ ਵੀ ਘੜਿਆ ਲੱਕ ਦਾ ਗੋਲ ਸੇਧ ਵਿੱਚ ਘੜਿਆ ਰਹਿਗਿਆ
ਪੱਟ ਕ ਲੈਗਯੀ ਟੋਹਰ ਤੇ ਨਖਰਾ ਧਰਿਆ ਰਹਿਗਿਆ
ਪੱਟ ਕ ਲੈਗਯੀ ਟੋਹਰ ਤੇ ਨਖਰਾ ਧਰਿਆ ਰਹਿਗਿਆ
ਮੇਰਾ ਹੁਸਨ ਜਿਓੰ ਪੰਨਾ ਕੋਰਾ
ਡਾਹ ਲਾਗਿਆ ਦਿਲ ਦਿਆਂ ਝੋਰਾ
ਲੱਗਦਾ ਕਤਲੇ ਸਿਰ ਚੋਂ ਪੂਣੀ
ਧੜਕਣ ਵੱਧ ਕ ਹੋਗਈ ਦੂਣੀ
ਤੇਰਾ ਝਾਕਾ ਬਣਕੇ ਤੀਰ ਕਾਲਜੇ ਜੜਿਆ ਰਹਿਗਿਆ
ਪੱਟ ਕ ਲੈਗਯੀ ਟੋਹਰ ਤੇ ਨਖਰਾ ਧਰਿਆ ਰਹਿਗਿਆ
ਪੱਟ ਕ ਲੈਗਯੀ ਟੋਹਰ ਤੇ ਨਖਰਾ ਧਰਿਆ ਰਹਿਗਿਆ
ਤੇਰੀ ਪੱਟ ਕ ਲੈਗਯੀ ਟੋਹਰ ਤੇ ਨਖਰਾ ਧਰਿਆ ਰਹਿਗਿਆ