Оберіть трек для відтворення
ਹੋ ਹੋ ਹੋ
ਪਹਿਲਾਂ ਪਹਿਲਾਂ ਆਪਾਂ ਦੋਵੇਂ ਇਕ ਦੂਸਰੇ ਤੋਂ
ਹੁੰਦੇ ਅਣਜਾਨ ਸੀ
ਕਮਲੇ ਸ਼ੁਦਾਈ ਸੀ, ਪ੍ਯਾਰ ਦੀ ਦੋਹਾਂ ਨੂੰ
ਨਾ ਕੋਯੀ ਪਹਿਚਾਣ ਸੀ
ਮਿਲਦੇ-ਮਿਲਦੇ ਨੇੜੇ ਆ ਗਏ ਦਿਲ ਦੇ
ਹੋ ਮਿਲਦੇ-ਮਿਲਦੇ ਨੇੜੇ ਆ ਗਏ ਦਿਲ ਦੇ
ਹੁਣ ਦੂਰ ਜਾਂ ਦਾ ਲੈਂਦੇ ਨਈਓਂ ਨਾਂਅ
ਇਸ਼ਕਾ ਤੇਰਾ ਹੁਣ ਮੇਰੇ ਤੇ ਅਸਰ ਹੋ ਰਿਹਾ ਏ
ਹੋ ਗਿਆ ਤੇਰਾ ਮੇਰਾ ਮੇਰੇ ਕੋਲੋਂ ਦਿਲ ਖੋ ਰਿਹਾ ਏ
ਇਸ਼ਕਾ ਤੇਰਾ ਹੁਣ ਮੇਰੇ ਤੇ ਅਸਰ ਹੋ ਰਿਹਾ ਏ
ਹੋ ਗਿਆ ਤੇਰ ਮੇਰਾ ਮੇਰੇ ਕੋਲੋਂ ਦਿਲ ਖੋ ਰਿਹਾ ਏ
ਮੈਂ ਲੱਗੀਆਂ ਨਿਭਾਊਂਗਾ ਬਸ ਮੇਰਾ ਤੂ ਸਾਥ ਦੇਵੀ
ਹੱਥ ਫੜ ਕੇ ਮੈਂ ਛੱਡ ਦਾ ਨਈ
ਹਾਂ ਤੁਵੀ ਮੇਰੇ ਨਾਲ ਰਹੀ
ਖ਼ਵਾਬ ਅਧੂਰੇ ਹੋ ਜਾਣੇ ਪੂਰੇ
ਹੋ ਖ਼ਵਾਬ ਅਧੂਰੇ ਹੋ ਜਾਣੇ ਪੂਰੇ
ਤੇਰੇ ਨਾਲ ਬੀਤੇ ਜਿੰਨੀ ਵੇ ਏ ਜਾਨ
ਮੁਖੜਾ ਤੇਰਾ ਰੱਬ ਜਾਣੇ ਮੈਨੂ ਕਯੋਂ ਮੋਹ ਰਿਹਾ ਏ
ਹੋ ਗਿਆ ਤੇਰਾ, ਮੇਰਾ ਮੇਰੇ ਕੋਲੋਂ ਦਿਲ ਖੋ ਰਿਹਾ ਏ
ਇਸ਼ਕਾ ਤੇਰਾ ਹੁਣ ਮੇਰੇ ਤੇ ਅਸਰ ਹੋ ਰਿਹਾ ਏ
ਰਾਤਾਂ ਨੂ ਹੁਣ ਉਠ-ਉਠ ਕੇ
ਤੇਰੇ ਨਾਮ ਨੂ ਪੁਕਾਰ ਦਾ ਹਾਂ ਮੈਂ
ਆਪਣੀ ਹੁਣ ਹਾਏ ਜਾਂ ਵੀ
ਤੇਰੇ ਉੱਤੋਂ ਵਾਰਦਾ ਹਾਂ ਮੈਂ
ਤਿਣਕਾ -ਤਿਣਕਾ ਜੋੜ ਕੇ ਬਣਿਆ
ਹੋ ਤਿਣਕਾ -ਤਿਣਕਾ ਜੋੜ ਕੇ ਬਣਿਆ
ਆਸ਼ਕਾਂ ਦਾ ਆਪਣਾ ਜਹਾਨ
ਹੁਣ ਹਵਾਵਾਂ ਚੋ, ਲੱਗੇ ਮੇਰੇ ਲਈ ਇਤਰ ਚੋ ਰਿਹਾ ਏ
ਹੋ ਗਯਾ ਤੇਰਾ
ਮੇਰਾ ਮੇਰੇ ਕੋਲੋ ਦਿਲ ਖੋ ਰਿਹਾ ਏ
ਇਸ਼ਕਾ ਤੇਰਾ ਹੁਣ ਮੇਰੇ ਤੇ ਅਸਰ ਹੋ ਰਿਹਾ ਏ
ਹੋ ਗਿਆ ਤੇਰਾ ਮੇਰਾ ਮੇਰੇ ਕੋਲੋਂ ਦਿਲ ਖੋ ਰਿਹਾ ਏ
ਹੋ ਹੋ
ਇਸ਼ਕਾ ਤੇਰਾ ਹੁਣ ਮੇਰੇ ਤੇ ਅਸਰ ਹੋ ਰਿਹਾ ਏ
ਹੋ ਗਿਆ ਤੇਰਾ ਮੇਰਾ ਮੇਰੇ ਕੋਲੋਂ ਦਿਲ ਖੋ ਰਿਹਾ ਏ
ਇਸ਼ਕਾ ਤੇਰਾ ਹੁਣ ਮੇਰੇ ਤੇ ਅਸਰ ਹੋ ਰਿਹਾ ਏ