Оберіть трек для відтворення
ਹੋ ਅੱਖੀਆਂ ਚ ਚਡ ਗਿਆ ਤੇਰਾ ਹੀ ਸਰੂਰ
ਅੰਬਰਾਂ ਤੋਂ ਆਈ ਮੈਨੂੰ ਲਗਦੀ ਏ ਹੂਰ
ਪਿੱਛੇ ਏ ਦਿਲ ਤੇਰੇ ਹੋਇਆ ਮਜਬੂਰ
ਖੁਦ ਤੋਂ ਨਾ ਕਰੀ ਮੈਨੂੰ ਸੋਹਣੀਏ ਤੂੰ ਦੂਰ
ਹਾਏ ਨੀ ਗੱਲਾਂ ਤੇਰੀ ਭੁੱਲ ਨਹੀਂ ਪਾਵਾਂ
ਤੈਨੂੰ ਮੈ ਸੋਹਣੀਏ ਆਪਣਾ ਬਨਾਵਾ
ਚੇਹਰੇ ਦਾ ਨੂਰ ਤੇਰਾ ਜੀਣ ਨਹੀਂ ਦੇਵੇ
ਖ਼ਵਾਬਾਂ ਚ ਆਪਣੇ ਤੁਝਕੋ ਹੀ ਪਾਵਾਂ
ਕੁੜੀਏ ਤੂੰ ਹਾਏ ਓਏ ਲਗਦੀ ਕਮਾਲ
ਬਾਲਾ ਦਾ ਜੂੜਾ ਹਾਏ ਮੋਰਨੀ ਜਿਹੀ ਚਾਲ
ਕੁੜੀਏ ਤੂੰ ਹਾਏ ਓਏ ਲਗਦੀ ਕਮਾਲ
ਬਾਲਾ ਦਾ ਜੂੜਾ ਹਾਏ ਮੋਰਨੀ ਜਿਹੀ ਚਾਲ
ਸੁਪਨੇ ਚ ਤੂੰ ਹੀ ਦਿਖਦੀ
ਤੂੰ ਚੋਰੀ ਚੋਰੀ ਮੈਨੂੰ ਤੱਕਦੀ
ਸੁਪਨੇ ਚ ਤੂੰ ਹੀ ਦਿਖਦੀ
ਤੂੰ ਚੋਰੀ ਚੋਰੀ ਮੈਨੂੰ ਤੱਕਦੀ
ਤੇਰੇ ਦਿਲ ਉਤੇ ਲਿਖਣਾ ਮੈ ਆਪਣਾ ਹੀ ਨਾਮ
ਤੈਨੂੰ ਆਪਣੀ ਬਣਾਉਣਾ ਅੱਜ ਸ਼ਰੇਆਮ
ਕੋਈ ਕੰਮੀਆਂ ਤੇਰੇ ਲਈ ਕੋਈ ਹੋਣ ਨੀ ਦੇਣਾ
ਤੇਰੇ ਲੱਬ ਵਿਚ ਹੋਵੇ ਇਕ ਮੇਰਾ ਨਾਮ
ਅੱਖਾਂ ਚੋ ਪੜ੍ਹ ਲੈ ਇਸ਼ਕ ਨਜਾਰਾ
ਹੁਸਨਾਂ ਦੇ ਅੱਗੇ ਦਿਲ ਫਿਰਦਾ ਏ ਮਾਰਾ
ਜ਼ੁਲਫ਼ਾਂ ਦੀ ਤੇਰੀ ਤਾਰੀਫਾਂ ਨਹੀਂ ਘਟ ਦੀ
ਨੱਕ ਦਾ ਏ ਕੋਕਾ ਲੁਟੇ ਚੇਨ ਹਮਾਰਾ
ਕੁੜੀਏ ਤੂੰ ਹਾਏ ਓਏ ਲਗਦੀ ਕਮਾਲ
ਬਾਲਾ ਦਾ ਜੂੜਾ ਹਾਏ ਮੋਰਨੀ ਜਿਹੀ ਚਾਲ
ਕੁੜੀਏ ਤੂੰ ਹਾਏ ਓਏ ਲਗਦੀ ਕਮਾਲ
ਬਾਲਾ ਦਾ ਜੂੜਾ ਹਾਏ ਮੋਰਨੀ ਜਿਹੀ ਚਾਲ
ਸੁਪਨੇ ਚ ਤੂੰ ਹੀ ਦਿਖਦੀ
ਤੂੰ ਚੋਰੀ ਚੋਰੀ ਮੈਨੂੰ ਤੱਕਦੀ
ਸੁਪਨੇ ਚ ਤੂੰ ਹੀ ਦਿਖਦੀ
ਤੂੰ ਚੋਰੀ ਚੋਰੀ ਮੈਨੂੰ ਤੱਕਦੀ