Оберіть трек для відтворення
ਮਿਕਸ ਦਿਸ ਡੀਜੇ
ਇੱਟ'ਸ ਬੀਨ ਸੋ ਬੈਡ
ਮੇਹੰਦੀ ਦਾ ਰੰਗ ਲਾਲ ਨੀ ਕੁੜੀਏ
ਮੇਹੰਦੀ ਦਾ ਰੰਗ ਲਾਲ
ਰੁਕ ਰੁਕ ਤਾ ਤੂੰ ਬੈਹੰਦੀ ਨੀ ਕੁੜੀਏ
ਨੱਚ ਮਿਤਰਾਂ ਦੇ ਨਾਲ
ਸਾਡੇ ਨਾਮ ਦੀ ਮੇਹੰਦੀ ਲਾ
ਪਤਲਾ ਜਿਹਾ ਲੱਕ ਹਿਲਾ
ਸਾਡੇ ਨਾਮ ਦੀ ਮੇਹੰਦੀ ਲਾ
ਸਾਡੀ ਫਰਮਾਇਸ਼ ਤੇ
ਨੀ ਤੂੰ ਸੂਟ ਪੰਜਾਬੀ ਪਾ
ਪੰਜਾਬੀ! ਪੰਜਾਬੀ! ਪੰਜਾਬੀ!
ਨੀ ਤੂੰ ਸੂਟ ਪੰਜਾਬੀ ਪਾ
ਸਾਡੀ ਫਰਮਾਇਸ਼ ਤੇ
ਪਤਲਾ ਜਿਹਾ ਲੱਕ ਹਿਲਾ
ਸਾਡੀ ਫਰਮਾਇਸ਼ ਤੇ
ਸਾਡੇ ਨਾਮ ਦੀ ਮੇਹੰਦੀ ਲਾ
ਸਾਡੀ ਫਰਮਾਇਸ਼ ਤੇ
ਕ੍ਰੇਜ਼ੀ! ਕ੍ਰੇਜ਼ੀ!
ਸ਼ਾਵਾ ਨੀ ਸ਼ਾਵਾ ਜਿੰਦ ਮੇਰੀਏ ਨੀ ਮੇਰੀਏ
ਸ਼ਾਵਾ ਨੀ ਸ਼ਾਵਾ ਜਿੰਦ ਮੇਰੀਏ
ਕ੍ਰੇਜ਼ੀ! ਕ੍ਰੇਜ਼ੀ!
ਸ਼ਾਵਾ ਨੀ ਸ਼ਾਵਾ ਜਿੰਦ ਮੇਰੀਏ ਨੀ ਮੇਰੀਏ
ਸ਼ਾਵਾ ਨੀ ਸ਼ਾਵਾ ਜਿੰਦ ਮੇਰੀਏ
ਨਿਲਿਆ ਨੈਣਾ ਦੇ ਵਿੱਚ ਪਾ ਲੇ ਕਾਜਲਾ ਨੀ
ਕਿਤੇ ਸੋਹਣੀਏ ਨੀ ਗੱਲ ਬਣ ਜਾਵੇ
ਰੂਪ ਜਰਾ ਸਾਨੀ ਉੱਤੇ ਲਾ ਕੇ ਰੱਖ ਲੇ ਨੀ
ਜੇਹਦਾ ਦੂਰ ਤੋਂ ਹੀ ਚਮਕਾ ਪਾਵੇ
ਨਿਲਿਆ ਨੈਣਾ ਦੇ ਵਿੱਚ ਪਾ ਲੇ ਕਾਜਲਾ ਨੀ
ਕਿਤੇ ਸੋਹਣੀਏ ਨੀ ਗੱਲ ਬਣ ਜਾਵੇ
ਰੂਪ ਜਰਾ ਸਾਨੀ ਉੱਤੇ ਲਾ ਕੇ ਰੱਖ ਲੇ ਨੀ
ਜੇਹਦਾ ਦੂਰ ਤੋਂ ਹੀ ਚਮਕਾ ਪਾਵੇ
ਬਿਨ ਪੀਤੇ ਨਸ਼ਾ ਚੜ੍ਹਾ
ਸ਼ਰਾਬੀ! ਸ਼ਰਾਬੀ! ਸ਼ਰਾਬੀ!
ਬਿਨ ਪੀਤੇ ਨਸ਼ਾ ਚੜ੍ਹਾ
ਸਾਡੀ ਫਰਮਾਇਸ਼ ਤੇ
ਪਤਲਾ ਜਿਹਾ ਲੱਕ ਹਿਲਾ
ਸਾਡੀ ਫਰਮਾਇਸ਼ ਤੇ
ਸਾਡੇ ਨਾਮ ਦੀ ਮੇਹੰਦੀ ਲਾ
ਸਾਡੀ ਫਰਮਾਇਸ਼ ਤੇ
ਲਾਲ ਸੂਟ ਉੱਤੇ ਪਾ ਲੇ ਕਾਲੀ ਕੁੜਤੀ ਨੀ
ਉੱਤੇ ਝਿਲਮਿਲ ਲਾਲ ਨੀ ਸਿਤਾਰੇ
ਕੁਝ ਕੁਝ ਅੱਡੀਆਂ ਤੂੰ ਪਾ ਲੇ ਝੰਜਰਾਂ ਨੀ
ਦੇਖੀ ਛਨ ਛਨ ਹੋ ਜੂ ਪਾਸੇ ਚਾਰੇ
ਲਾਲ ਸੂਟ ਉੱਤੇ ਪਾ ਲੇ
ਲਾਲ ਸੂਟ ਉੱਤੇ ਪਾ ਲੇ ਕਾਲੀ ਕੁੜਤੀ ਨੀ
ਕੁਝ ਕੁਝ ਅੱਡੀਆਂ ਤੂੰ ਪਾ ਲੇ ਝੰਜਰਾਂ ਨੀ
ਦੇਖੀ ਛਨ ਛਨ ਹੋ ਜੂ ਪਾਸੇ ਚਾਰੇ
ਠੁਮਕੇ ਤੇ ਠੁਮਕਾ ਲਾ
ਓ ਠੁਮਕਾ! ਓ ਠੁਮਕਾ! ਓ ਠੁਮਕਾ!
ਠੁਮਕੇ ਤੇ ਠੁਮਕਾ ਲਾ
ਸਾਡੀ ਫਰਮਾਇਸ਼ ਤੇ
ਪਤਲਾ ਜਿਹਾ ਲੱਕ ਹਿਲਾ
ਸਾਡੀ ਫਰਮਾਇਸ਼ ਤੇ
ਸਾਡੇ ਨਾਮ ਦੀ ਮੇਹੰਦੀ ਲਾ
ਸਾਡੀ ਫਰਮਾਇਸ਼ ਤੇ
ਕ੍ਰੇਜ਼ੀ! ਕ੍ਰੇਜ਼ੀ!
ਸ਼ਾਵਾ ਨੀ ਸ਼ਾਵਾ ਜਿੰਦ ਮੇਰੀਏ ਨੀ ਮੇਰੀਏ
ਸ਼ਾਵਾ ਨੀ ਸ਼ਾਵਾ ਜਿੰਦ ਮੇਰੀਏ
ਕ੍ਰੇਜ਼ੀ! ਕ੍ਰੇਜ਼ੀ!
ਸ਼ਾਵਾ ਨੀ ਸ਼ਾਵਾ ਜਿੰਦ ਮੇਰੀਏ ਨੀ ਮੇਰੀਏ
ਸ਼ਾਵਾ ਨੀ ਸ਼ਾਵਾ ਜਿੰਦ ਮੇਰੀਏ
ਉਂਗਲਾਂ ਦੇ ਵਿੱਚ ਪਾ ਲੇ ਛੱਲੇ ਮੁੰਡਾਰੀ ਨੀ
ਮਾਰੀ ਟਾਡੀ ਤੇ ਆਉਂਗਾ ਨਜ਼ਾਰਾ
ਕਾਲੇ ਵਾਲ ਚੁਮ ਕੇ ਰੁਮਾਲ ਸੁੱਟ ਦੇ ਨੀ
ਡੈਂਗ ਰਹ ਜੂ ਗਾ ਨਿਜ਼ਾਮਪੁਰ ਸਾਰਾ
ਉਂਗਲਾਂ ਦੇ ਵਿੱਚ ਪਾ ਲੇ ਛੱਲੇ ਮੁੰਡਾਰੀ ਨੀ
ਮਾਰੀ ਟਾਡੀ ਤੇ ਆਉਂਗਾ ਨਜ਼ਾਰਾ
ਓ' ਕਾਲੇ ਵਾਲ ਚੁਮ ਕੇ ਰੁਮਾਲ ਸੁੱਟ ਦੇ ਨੀ
ਡੈਂਗ ਰਹ ਜੂ ਗਾ ਨਿਜ਼ਾਮਪੁਰ ਸਾਰਾ
ਅੱਜ ਪੂਰੇ ਕਰਦੇ ਛਾ
ਨੀ ਅੱਜਾ! ਨੀ ਅੱਜਾ! ਨੀ ਅੱਜਾ!
ਅੱਜ ਪੂਰੇ ਕਰਦੇ ਛਾ
ਸਾਡੀ ਫਰਮਾਇਸ਼ ਤੇ
ਪਤਲਾ ਜਿਹਾ ਲੱਕ ਹਿਲਾ
ਸਾਡੀ ਫਰਮਾਇਸ਼ ਤੇ
ਨੀ ਤੂੰ ਸੂਟ ਪੰਜਾਬੀ ਪਾ
ਸਾਡੀ ਫਰਮਾਇਸ਼ ਤੇ
ਮਿਕਸ ਦਿਸ ਡੀਜੇ