Оберіть трек для відтворення
ਤੂੰ ਜਿਵੇਂ ਸਾਡੇ ਕੋਲ ਕੋਲ ਆਈ ਜਾਵੇ
ਸੀਨੇ ਵਿਚ ਅੱਗ ਬਿਲੋ ਲਾਈ ਜਾਵੇ
ਬੇਕਾਬੂ ਫਿਰਦਾ ਏ ਹੋਣ ਨੂੰ
ਕਾਹਤੋ ਏਵੇਂ ਦਿਲ ਤੜਪਾਈ ਜਾਵੇ
ਤੂੰ ਲੱਗਦੀ ਏ fire
ਜਿਵੇਂ ਸੋਹਣੀਏ ਤੂੰ ਲੱਕ ਨੂੰ ਹਿਲਾਵੇ
ਤੂੰ ਮੇਰੀ ਏ desire
ਦਿਲ ਮੇਰਾ ਹੋਰ ਦੂਰੀਆਂ ਨਾ ਚਾਹਵੇ
ਤੂੰ ਹਾ ਚਾਹੇ ਨਾ ਕਰ
ਬੱਸ ਦੇਖ ਥੋੜਾ ਚਿਰ ਬਿਲੋ ਸਾਡੇ ਨਾਲ ਬਿਤਾਕੇ
ਝੱਲੀ ਹੋਜੂ ਮਿਸ ਕਰ ਕਰ
ਚੈਨ ਮਿਲਣਾ ਨਹੀਂ ਤੈਨੂੰ ਕਿਸੇ ਹੋਰ ਕੋਲ ਜਾਕੇ
ਇੱਕ ਤੇਰਾ ਹੱਸਣਾ ਤੇ
ਟੇਡਾ ਟੇਡਾ ਤੱਕਣਾ ਨੀ
ਜਾਨ ਸਾਡੀ ਕੱਢ ਕੇ ਹਟੂਗਾ
ਕੋਕਾ ਤੇਰਾ ਨੱਕ ਦਾ ਨੀ
ਦੇਖਲਾ ਤੂੰ ਹੱਟਦਾ ਨੀ
ਸਾਨੂੰ ਬਿਲੋ ਪੱਟਕੇ ਹਟੂਗਾ
ਤੂੰ ਵੀ ਕਰੇ ਜਾਨ ਕੇ ਸ਼ਰਾਰਤਾ
ਫਿਰ ਟੈਕਸਟਾਂ ਚ ਪਾਉਂਦੀ ਏ ਬੁਝਾਰਤਾ
ਨਜ਼ਰਾਂ ਤੋਂ ਰੱਖੂਂਗਾ ਬਚਾਕੇ ਮੈਂ
ਸਾਲ ਉੱਤੋਂ 21ਵਾ ਏ ਨਾਰ ਦਾ
ਤੇਰੇ ਅੱਗੇ ਕੁੱਝ ਨਹੀਂ
ਵੀਡ ਦੇਖੀ ਏ ਕੇਲੀ ਵਾਲੀ ਲਾਕੇ
ਜੋ ਇੱਕ ਵਾਰੀ ਤੱਕਲੇ
ਭੁੱਲ ਸਕਦਾ ਨੀ ਤੈਨੂੰ ਬਿੱਲੋ ਚਾਹ ਕੇ
ਤੂੰ ਹਾ ਚਾਹੇ ਨਾ ਕਰ
ਥੋੜਾ time ਰਹਿਕੇ ਸਾਡੇ ਨਾਲ ਬਿਤਾਕੇ
ਝੱਲੀ ਹੋਜੂ ਮਿਸ ਕਰ ਕਰ
ਚੈਨ ਮਿਲਣਾ ਨਹੀਂ ਤੈਨੂੰ ਕਿਸੇ ਹੋਰ ਕੋਲ ਜਾਕੇ
ਕੈਰੀ ਕਰਦੀ ਏ, ਜਿਹੜੀ vibe ਤੂੰ
ਓਹ ਬਾਕੀ ਕੁੜੀਆਂ ਤੋਂ ਸੋਹਣੀਏ ਨੀ ਐੱਡ ਏ
ਕਰਾ ਸਿਫ਼ਤ ਕੀ, ਤੇਰੇ ਰੂਪ ਦੀ
ਸੋਹਣੀ ਹੋਣ ਦੀ ਮੁਕਾਈ ਹੋਈ ਤੂੰ ਹੱਦ ਏ
ਖੁਸ਼ਬੂ ਜੋ ਤੇਰੀ ਸਾਨੂੰ ਪਾਗਲ ਕਰੇ
ਹੋਈ ਜਾਵਾਂ ਹਾਈ ਤੇਰੇ ਕੋਲ ਖੜਕੇ
ਚੱਲਦਾ ਨਾ ਬੱਸ ਬੜਾ ਰੋਕਿਆ ਕੁੜੇ
ਦਿਲ ਕਰੇ ਦੇਖਾ ਤੈਨੂੰ ਟੱਚ ਕਰਕੇ
ਨਾਲੇ ਤੱਕੇ ਨਾਲੇ fire ਸੰਗਦੀ
ਕਾਹਤੋ ਏਵੇਂ ਹੋਈ ਜਾਵੇ ਤੰਗ ਨੀ
ਬਡਾ ਵੱਡਾ ਦਿਲ ਸਾਡਾ ਸੋਹਣੀਏ
ਖੁਲਕੇ ਤੂੰ ਮੰਗ ਕੀ ਏ ਮੰਗਦੀ
Status ਨਾ ਦੱਸ ਤੂੰ
ਬੱਸ ਰੱਖ ਨੀ ਮਾਹੌਲ ਜਿਹਾ ਬਣਾਕੇ
ਦੁਨੀਆਂ ਨੂੰ ਛੱਡ ਤੂੰ
ਰੱਖ ਅੱਖਾਂ ਚ ਤੂੰ ਅੱਖਾਂ ਬਿਲੋ ਪਾਕੇ
ਤੂੰ ਹਾ ਚਾਹੇ ਨਾ ਕਰ
ਥੋੜਾ time ਰਹਿਕੇ ਸਾਡੇ ਨਾਲ ਬਿਤਾਕੇ
ਝੱਲੀ ਹੋਜੂ ਮਿਸ ਕਰ ਕਰ
ਚੈਨ ਮਿਲਣਾ ਨਹੀਂ ਤੈਨੂੰ ਕਿਸੇ ਹੋਰ ਕੋਲ ਜਾਕੇ
ਤੂੰ ਹਾ ਚਾਹੇ ਨਾ ਕਰ
ਥੋੜਾ time ਰਹਿਕੇ ਸਾਡੇ ਨਾਲ ਬਿਤਾਕੇ
ਝੱਲੀ ਹੋਜੂ ਮਿਸ ਕਰ ਕਰ
ਚੈਨ ਮਿਲਣਾ ਨਹੀਂ ਤੈਨੂੰ ਕਿਸੇ ਹੋਰ ਕੋਲ ਜਾਕੇ
ਤੂੰ ਹਾ ਚਾਹੇ ਨਾ ਕਰ
ਥੋੜਾ time ਰਹਿਕੇ ਸਾਡੇ ਨਾਲ ਬਿਤਾਕੇ
ਝੱਲੀ ਹੋਜੂ ਮਿਸ ਕਰ ਕਰ
ਚੈਨ ਮਿਲਣਾ ਨਹੀਂ ਤੈਨੂੰ ਕਿਸੇ ਹੋਰ ਕੋਲ ਜਾਕੇ